• ਟੋਰਾਂਟੋ
  • ਵਾਰਸਾ
  • ਮਾਂਟੇਰੀ
  • ਮਨੀਲਾ
  • ਮਿਆਮੀ (ਅੰਗਰੇਜ਼ੀ)
  • ਐਥਿਨਜ਼
  • ਜੋਹਾਨਸਬਰਗ
  • ਲਿਸਬਨ
  • ਬਰਲਿਨ
  • ਹੂਸਟਨ (ਅੰਗ੍ਰੇਜ਼ੀ)
ਪਹਿਲਾ ਅਗਲਾ

ਸਾਡੇ 2019 ਅੰਤਰਰਾਸ਼ਤਰੀ ਸੰਮੇਲਨ

ਪੁਰਾਣੇ ਸਮਿਆਂ ਵਿਚ ਭਗਤੀ ਲਈ ਮਨਾਏ ਜਾਂਦੇ ਸਲਾਨਾਂ ਤਿਉਹਾਰ ਅਤੇ ਹੋਰ ਇੱਕਠ,ਰੱਬ ਦੇ ਸੇਵਕਾਂ ਨੂੰ ਅਧਿਆਤਮਿਕ ਤੌਰ ਤੇ ਮਜ਼ਬੁਤ ਬਣਾਉਂਦੇ ਸਨ ਅਤੇ ਇਹ ਖੁਸ਼ੀ ਦੇ ਮੋਕੇ ਹੁੰਦੇ ਸਨ।(ਕੂਚ 23:15,16; ਨਹਮਯਾਹ 8:9-18).

ਅੱਜ ਸਾਲਾਨਾਂ ਵੱਡੇ ਸੰਮੇਲਨ ਯਹੋਵਾਹ ਦੇ ਗਵਾਹਾਂ ਨੂੰ ਅਧਿਆਤਮਿਕ ਭੋਜਨ ਅਤੇ ਹੋਸਲਾ ਦੇਣ ਦੇ ਨਾਲ ਨਾਲ ਮਸੀਹੀ ਸੰਗਤੀ ਦਾ ਮਜ਼ਾ ਲੈਣ ਦੇ ਮੌਕੇ ਮੁਹਾਇਆ ਕਰਾਉਂਦਾ ਹੈ। ਅਲੱਗ-ਅਲੱਗ ਦੇਸ਼ਾ ਵਿਚ ਖਾਸ ਸੰਮੇਲਨ ਗਵਾਹੀ ਦੇਣ ਦਾ ਉੱਤਮ ਤਰੀਕਾ ਹੈ ਅਤੇ ਇਹ ਸਾਡੀ ਅੰਤਰਰਾਸ਼ਟਰੀ ਸਗੰਠਨ ਦੇ ਬਾਰੇ ਜਾਣਨ ਦਾ ਮੌਕਾ ਦਿੰਦਾ ਹੈ ਨਾਲੇ ਤੁਹਾਨੂੰ ਨਵੇਂ ਸੰਸਾਰ ਵਿਚ ਜੀਵਨ ਦੀ ਇਕ ਝਲਕ ਦਿਖਾਉਂਦਾ ਹੈ।

ਸਾਨੂੰ ਉਨ੍ਹਾ ਦੇਸ਼ਾ ਦੇ ਨਾਮ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਜਿੱਥੇ 2019 ਦੇ ਅੰਤਰਰਾਸ਼ਟਰੀ ਸੰਮੇਲਨ ਹੋ ਰਹੇ ਹਨ।

ਸੰਮੇਲਨ
ਅਫ਼ਰੀਕਾ

ਦੱਖਣੀ ਅਫਰੀਕਾ
ਜੋਹਾਨਸਬਰਗ

ਅਮਰੀਕੀ ਮਹਾਂਦੇਸ਼

ਸੰਯੁਕਤ ਰਾਜ ਅਮਰੀਕਾ
ਅਟਲਾਂਟਾ

ਬ੍ਰਾਜ਼ੀਲ
ਸਾਓ ਪੌਲੋ

ਸੰਯੁਕਤ ਰਾਜ ਅਮਰੀਕਾ
ਸੈਂਟ ਲੂਈ

ਸੰਯੁਕਤ ਰਾਜ ਅਮਰੀਕਾ
ਹੂਸਟਨ (ਅੰਗ੍ਰੇਜ਼ੀ)

ਸੰਯੁਕਤ ਰਾਜ ਅਮਰੀਕਾ
ਹੂਸਟਨ (ਸਪੇਨੀ ਭਾਸ਼ਾ)

ਇਕਵੇਡਾਰ
ਗੁਆਕੁਇਲ

ਕੈਨੇਡਾ
ਟੋਰਾਂਟੋ

ਸੰਯੁਕਤ ਰਾਜ ਅਮਰੀਕਾ
ਫੀਨਿਕਸ

ਅਰਜਨਟੀਨਾ
ਬਿਊਨਸ ਏਅਰੀਜ਼

ਮੈਕਸੀਕੋ
ਮਾਂਟੇਰੀ

ਸੰਯੁਕਤ ਰਾਜ ਅਮਰੀਕਾ
ਮਿਆਮੀ (ਅੰਗਰੇਜ਼ੀ)

ਸੰਯੁਕਤ ਰਾਜ ਅਮਰੀਕਾ
ਮਿਆਮੀ (ਸਪੇਨੀ ਭਾਸ਼ਾ)

ਏਸ਼ੀਆ

Korea, Republic of
ਸਿਓਲ

ਫਿਲੀਪੀਨਜ਼
ਮਨੀਲਾ

ਪੈਸਿਫਿਕ

ਆਸਟ੍ਰੇਲੀਆ
ਮੈਲਬੋਰਨ

ਯੂਰਪ

ਗ੍ਰੀਸ
ਐਥਿਨਜ਼

Logo_A

ਡੈਨਮਾਰਕ
ਕੋਪਨਹੇਗਨ

ਫਰਾਂਸ
ਪੈਰਿਸ

ਜਰਮਨੀ
ਬਰਲਿਨ

ਸਪੇਨ
ਮੈਡਰਿਡ

ਨੀਦਰਲੈਂਡਜ਼
ਯੂਟ੍ਰੇਕਟ

ਪੁਰਤਗਾਲ
ਲਿਸਬਨ

ਪੋਲੈਂਡ
ਵਾਰਸਾ