Our Special Conventions

ਪੁਰਾਣੇ ਸਮਿਆਂ ਵਿਚ ਭਗਤੀ ਲਈ ਮਨਾਏ ਜਾਂਦੇ ਸਾਲਾਨਾ ਤਿਉਹਾਰ ਅਤੇ ਹੋਰ ਇੱਕਠ, ਰੱਬ ਦੇ ਸੇਵਕਾਂ ਨੂੰ ਅਧਿਆਤਮਿਕ ਤੌਰ ਤੇ ਮਜ਼ਬੂਤ ਬਣਾਉਂਦੇ ਸਨ ਅਤੇ ਇਹ ਖੂਸ਼ੀ ਦੇ ਮੌਕੇ ਹੁੰਦੇ ਸਨ।(ਕੂਚ 23:15,16; ਨਹਮਯਾਹ 8:9-18)

ਅੱਜ ਸਾਲਾਨਾ ਵੱਡੇ ਸੰਮੇਲਨ ਯਹੋਵਾਹ ਦੇ ਗਵਾਹਾਂ ਨੂੰ ਅਧਿਆਤਮਿਕ ਭੋਜਨ ਅਤੇ ਹੌਂਸਲਾ ਦੇਣ ਦੇ ਨਾਲ ਨਾਲ ਮਸੀਹੀ ਸੰਗਤੀ ਦਾ ਮਜ਼ਾ ਲੈਣ ਦੇ ਮੌਕੇ ਮੁਹਾਇਆ ਕਰਾਉਂਦਾ ਹੈ। ਅਲੱਗ ਅਲੱਗ ਦੇਸ਼ਾ ਵਿਚ ਖ਼ਾਸ ਸੰਮੇਲਨ ਗਵਾਹੀ ਦੇਣ ਦਾ ਉੱਤਮ ਤਰੀਕਾ ਹੈ ਅਤੇ ਇਹ ਸਾਡੀ ਅੰਤਰਰਾਸ਼ਟਰਰੀ ਸੰਗਠਨ ਦੇ ਬਾਰੇ ਜਾਣਨ ਦਾ ਮੌਕਾ ਦਿੰਦਾ ਹੈ ਨਾਲੇ ਤੁਹਾਨੂੰ ਨਵੇਂ ਸੰਸਾਰ ਵਿਚ ਜੀਵਨ ਦੀ ਇਕ ਝਲਕ ਦਿਖਾਉਂਦਾ ਹੈ।

ਸਾਨੂੰ ਉਨ੍ਹਾ ਦੇਸ਼ਾ ਦੇ ਨਾਮ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਜਿੱਥੇ 2018 ਦੇ ਖ਼ਾਸ ਸੰਮੇਲਨ ਹੋ ਰਹੇ ਹਨ।

Conventions

2020

Nigeria
Abuja

Togo
Lomé

ਸਵਿੱਟਜਰਲੈਂਡ
Zurich

ਚੇਕ ਗਣਤੰਤਰ
Prague

ਡੋਮਿਨਿਕਨ ਰੀਪਬਲਿਕ
Santo Domingo

ਨਿਕਾਰਾਗੁਆ
Managua

ਪੈਰਾਗੁਏ
Asunción

ਫਿਨਲੈਂਡ
Helsinki